ਟੋਕੀਓ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਪੰਜਾਬੀ ਖਿਡਾਰੀਆਂ ਦਾ ਸਨਮਾਨ ਸਮਾਗਮ 12 ਅਗਸਤ ਨੂੰ, 32.67 ਕਰੋੜ ਰੁਪਏ ਦੀ ਰਾਸ਼ੀ ਨਾਲ ਕੀਤਾ ਜਾਵੇਗਾ ਸਨਮਾਨਤ: ਰਾਣਾ ਸੋਢੀ

ਸਨਮਾਨ ਸਮਾਗਮ ਵਿੱਚ ਮੁੱਖ ਮੰਤਰੀ ਤੇ ਰਾਜਪਾਲ ਵੱਲੋਂ ਵਿਸ਼ੇਸ਼ ਤੌਰ `ਤੇ ਕੀਤੀ ਜਾਵੇਗੀ ਸ਼ਿਰਕਤ ਮੁੱਖ ਮੰਤਰੀ ਵੱਲੋਂ ਇਨਾਮਾਂ ਵਿੱਚ ਵਾਧਾ, ਹਾਕੀ ਟੀਮ ਦੇ 11 ਪੰਜਾਬੀ ਖਿਡਾਰੀਆਂ ਨੂੰ ਹੁਣ ਮਿਲਣਗੇ 2.51-2.51 ਕਰੋੜ ਰੁਪਏ ਸੋਨ ਤਮਗਾ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ ਦੇ ਇਨਾਮ ਵਿੱਚ ਵੀ ਕੀਤਾ ਵਾਧਾ, ਦਿੱਤੇ ਜਾਣਗੇ 2.51 ਕਰੋੜ ਰੁਪਏ ਚੌਥੇ ਸਥਾਨ `ਤੇ ਆਈ ਮਹਿਲਾ … Continue reading ਟੋਕੀਓ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਪੰਜਾਬੀ ਖਿਡਾਰੀਆਂ ਦਾ ਸਨਮਾਨ ਸਮਾਗਮ 12 ਅਗਸਤ ਨੂੰ, 32.67 ਕਰੋੜ ਰੁਪਏ ਦੀ ਰਾਸ਼ੀ ਨਾਲ ਕੀਤਾ ਜਾਵੇਗਾ ਸਨਮਾਨਤ: ਰਾਣਾ ਸੋਢੀ